CAD ਕੀ ਹੈ?

ਕੋਰੋਨਰੀ ਧਮਨੀ ਬਿਮਾਰੀ (CAD) ਅਤੇ ਇਸ ਦਾ ਇਲਾਜ ਕਿਵੇਂ ਕਰਨਾ ਹੈ ਬਾਰੇ ਜਾਣੋ।

ਨਿੱਜੀ ਕਹਾਣੀਆਂ

ਤੁਹਾਡੇ ਵਰਗੇ ਮਰੀਜ਼ਾਂ ਤੋਂ ਪਹਿਲਾਂ ਦੇ ਤਜਰਬੇ ਪੜ੍ਹੋ!

ਆਪਣੇ ਵਿਚਾਰ ਸਾਂਝੇ ਕਰੋ

ਇੱਕ ਤੇਜ਼ ਸਰਵੇਖਣ ਨੂੰ ਭਰ ਕੇ HeartHub.ca ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰੋ।

ਦਿਲ ਦੀ ਰਿਸਰਚ

ਮਰੀਜ਼ਾਂ ਮਾਰਫ਼ਤ ਮਰੀਜ਼ ਲਈ ਸਾਡੀ ਖੋਜ ਗਾਈਡ ਪੜ੍ਹੋ (ਸਿਹਤ ਮਾਹਰਾਂ ਤੋਂ ਥੋੜ੍ਹੀ ਮਦਦ ਦੇ ਨਾਲ!)

ਪ੍ਰੋਸ ਅਤੇ ਕੋਂਸ

ਵੱਖ ਵੱਖ ਦਿਲ ਦੇ ਇਲਾਜ ਹੋਣ ਦੇ ਕੁਝ ਲਾਭ ਅਤੇ ਕਮੀਆਂ ਵੇਖੋ

ਧਾਰਣਾ ਤੋੜ੍ਹਨ ਵਾਲੇ

ਕੋਰੋਨਰੀ ਧਮਨੀ ਬਿਮਾਰੀ ਅਤੇ ਇਲਾਜ ਦੇ ਬਾਰੇ “ਬਸਟ” ਆਮ ਧਾਰਣਾ

ਮਰੀਜ਼ ਚੈਕਲਿਸਟ

ਆਪਣੇ ਡਾਕਟਰ ਨੂੰ ਪੁੱਛਣ ਲਈ ਆਮ ਪ੍ਰਸ਼ਨਾਂ ਦੀ ਇੱਕ ਨਿੱਜੀ ਜਾਂਚ ਸੂਚੀ ਦੇਖੋ ਅਤੇ ਛਾਪੋ

HeartHub.ca ਤੇ ਸੁਆਗਤ ਹੈ!

ਸਾਡੇ ਬਾਰੇ

“HeartHub.ca ਤੇ ਅਸੀਂ ਕੌਣ ਹਨ? ਅਸੀਂ ਤੁਹਾਡੇ ਵਰਗੇ ਹੀ ਹਾਂ!

ਅਸੀਂ ਮਰੀਜ਼ ਅਤੇ ਪਰਿਵਾਰ ਦੇ ਮੈਂਬਰ ਹਾਂ, ਅਸੀਂ ਦੇਖਭਾਲ ਕਰਨ ਵਾਲੇ ਅਤੇ ਡਾਕਟਰੀ ਮਾਹਿਰ ਹਾਂ ਪਰ ਸਭ ਤੋਂ ਵੱਧ ਮਹੱਤਵਪੂਰਨ, ਅਸੀਂ ਇੱਕ ਸਾਂਝੇ ਲਕਸ਼ ਵਾਲੇ ਲੋਕਾਂ ਦਾ ਇੱਕ ਗਰੁੱਪ ਹਾਂ: ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਹੀ ਸਮੇਂ ਤੇ ਸਹੀ ਜਾਣਕਾਰੀ ਦੇਣਾ ਤਾਂ ਕਿ ਉਹ ਦਿਲ ਦੇ ਇਲਾਜ਼ ਦੇ ਵਿਕਲਪਾਂ ਵਿੱਚੋਂ ਸਹੀ ਚੋਣ ਕਰ ਸਕੇ।

HeartHub.ca ਲਈ ਪਹਿਲਾ ਵਿਚਾਰ ਇੱਕ ਰਿਸਰਚ ਪ੍ਰੋਜੈਕਟ ਤੋਂ ਆਇਆ ਸੀ। ਹਾਲਾਂਕਿ ਇਹ ਪ੍ਰਾਜੈਕਟ ਸ਼ੁਰੂ ਵਿੱਚ ਕੋਰੋਨਰੀ ਆਰਟਰੀ ਬਿਮਾਰੀ ਦੇ ਨਾਲ ਸੁਗਰ ਰੋਗੀਆਂ ਲਈ ਤਿਆਰ ਕੀਤਾ ਗਿਆ ਸੀ, ਪਰ ਇਸ ਵਿੱਚੋਂ ਬਹੁਤ ਸਾਰੀ ਜਾਣਕਾਰੀ ਦਾ ਇਸਤੇਮਾਲ ਦਿਲ ਦੀ ਬਿਮਾਰੀ ਵਾਲੇ ਇਸ ਕਿਸਮ ਦੇ ਵੱਖੋ-ਵੱਖਰੇ ਮਰੀਜ਼ਾਂ ਦੇ ਇਲਾਜ ਦੇ ਫੈਸਲਿਆਂ ਲੈਣ ਵਿੱਚ ਮਾਰਗਦਰਸ਼ਕ ਵਾਸਤੇ ਮਦਦ ਲਈ ਕੀਤਾ ਜਾ ਸਕਦਾ ਹੈ…”